DR. JAGIR SINGH


Recent Events


Quick Navigation


New Additions


New Shabads recited by Dr. Jagir Singh Jee


Pran Ke Bachayia


(ਅਕਾਲ ਉਸਤਤ) ( ਸ੍ਰੀ ਦਸਮ ਗ੍ਰੰਥ ਸਾਹਿਬ)

ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਂ ਦਾਨ ਹੋ ॥
Nirajur Niroop Ho K Sundhar Saroop Ho K Bhoopan Kae Bhoop Ho K Dhatha Mehan Dhan Ho ॥
निरजुर निरूप हो कि सुंदर सरूप हो कि भूपन के भूप हो कि दाता महां दान हो ॥
ਪ੍ਰਾਨ ਕੇ ਬਚੱਯਾ ਦੂਧ ਪੂਤ ਕੇ ਦਿਵੱਯਾ ਰੋਗ ਸੋਗ ਕੇ ਮਿਟੱਯਾ ਕਿਧੌ ਮਾਨੀ ਮਹਾ ਮਾਨ ਹੋ ॥
Pran Kae Bachaya Dhoodhh Pooth Kae Dhivaya Rog Sog Kae Mittaya Kidhha Manee Meha Man Ho ॥
प्रान के बचॱया दूध पूत के दिवॱया रोग सोग के मिटॱया किधौ मानी महा मान हो ॥
ਬਿਦਯਾ ਕੇ ਬਿਚਾਰ ਹੋ ਕਿ ਅੱਦ੍ਵੈ ਅਵਤਾਰ ਹੋ ਕਿ ਸਿੱਧਤਾ ਕੀ ਸੂਰਤ ਹੋ ਸੁੱਧਤਾ ਕੀ ਸਾਨ ਹੋ
Bidhaya Kae Bichar Ho K Adhvai Avathar Ho K Sdhhitha Kee Soorath Ho Sudhhatha Kee San Ho ॥
बिदया के बिचार हो कि अॱद्वै अवतार हो कि सिॱधता की सूरत हो सुॱधता की सान हो ॥
ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸੱਤ੍ਰਨ ਕੇ ਸੂਲ ਹੋ ਕਿ ਮਿੱਤ੍ਰਨ ਕੇ ਪ੍ਰਾਨ ਹੋ ॥
Joban Kae Jal Ho K Kal Hoon Kae Kal Ho K Sathran Kae Sool Ho K Mthrin Kae Pran Ho ॥
जोबन के जाल हो कि काल हूं के काल हो कि सॱत्रन के सूल हो कि मिॱत्रन के प्रान हो ॥ ९ ॥ १९ ॥

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੯


Kirtan by --Dr. Jagir Singh Chandigarh 9855640630

Index of New Shabads